ChatGPT ਵਿੱਚ ਵੌਇਸ ਕੰਵਰਸੇਸ਼ਨਜ਼

ChatGPT ਨਾਲ ਹੈਂਡਸ-ਫ੍ਰੀ ਗੱਲ ਕਰੋ। ਕੁਝ ਨਵਾਂ ਸਿੱਖੋ, ਆਪਣੇ ਵਿਚਾਰ ਸਾਂਝੇ ਕਰੋ, ਨਵੇਂ ਆਈਡੀਆ ਸੋਚੋ, ਸਲਾਹ ਲਓ ਜਾਂ ਭਾਸ਼ਾਵਾਂ ਦਾ ਅਭਿਆਸ ਕਰੋ।

ਵੌਇਸ ਕੰਵਰਸੇਸ਼ਨਜ਼ ਕਿਵੇਂ ਸ਼ੁਰੂ ਕਰੀਏ

ChatGPT ਖੋਲ੍ਹੋ ਅਤੇ ਹੇਠਾਂ ਸੱਜੇ ਪਾਸੇ ਵੌਇਸ ਆਈਕਨ 'ਤੇ ਟੈਪ ਕਰੋ।

ਚੈਟ ਇੰਟਰਫੇਸ ਜਿਸ ਵਿੱਚ ਇੱਕ ਖਾਲੀ ਇਨਪੁਟ ਫੀਲਡ ਹੈ ਅਤੇ ਇੱਕ ਪੁਆਇੰਟਰ ਵੌਇਸ ਇਨਪੁਟ ਆਈਕਨ 'ਤੇ ਹੈ, ਜੋ ਉਪਭੋਗਤਾ ਨੂੰ ਵੌਇਸ ਰਾਹੀਂ ਗੱਲਬਾਤ ਸ਼ੁਰੂ ਕਰਨ ਦਾ ਸੰਕੇਤ ਦੇ ਰਿਹਾ ਹੈ।

ਕਿਸੇ ਵੀ ਸਮੇਂ ਇੱਕ ਮਾਹਰ ਨਾਲ ਗੱਲ ਕਰੋ

ਹੈਂਡਸ-ਫ੍ਰੀ ਅਤੇ ਤੁਰੰਤ ਜਵਾਬ

ਵੌਇਸ ਰਾਹੀਂ ਤੁਹਾਨੂੰ ChatGPT ਤੋਂ ਤੁਰੰਤ ਜਵਾਬ ਮਿਲਦੇ ਹਨ ਤਾਂ ਜੋ ਤੁਸੀਂ ਬਿਨਾਂ ਰੁਕੇ ਆਪਣਾ ਕੰਮ ਜਾਰੀ ਰੱਖ ਸਕੋ।

ਸੁਭਾਵਿਕ ਗੱਲਬਾਤ

ਫਾਲੋ ਅੱਪ ਕਰੋ, ਵਿਸ਼ਾ ਬਦਲੋ, ਜਾਂ ਕਿਸੇ ਮੁੱਦੇ ਦੀ ਡੂੰਘਾਈ ਵਿੱਚ ਜਾਓ—ਵੌਇਸ ਇਸ ਸਭ ਨੂੰ ਬਹੁਤ ਆਸਾਨ ਬਣਾ ਦਿੰਦੀ ਹੈ।

ਸਿਰਫ਼ ਟੈਕਸਟ ਹੀ ਨਹੀਂ

ਕੁਝ ਗੱਲਾਂ ਬੋਲ ਕੇ ਹੀ ਜ਼ਿਆਦਾ ਵਧੀਆ ਸਮਝਾਈਆਂ ਜਾ ਸਕਦੀਆਂ ਹਨ। ਕੋਈ ਭਾਸ਼ਾ ਸਿੱਖਣ, ਇੰਟਰਵਿਊ ਦੀ ਤਿਆਰੀ ਕਰਨ ਜਾਂ ਲਾਈਵ ਅਨੁਵਾਦ ਲਈ ਵੌਇਸ ਦੀ ਵਰਤੋਂ ਕਰੋ।

ਵੌਇਸ ਵਰਤਣ ਦੇ ਹੋਰ ਤਰੀਕੇ

ChatGPT ਵਿੱਚ ਆਪਣੀ ਗੱਲਬਾਤ ਸ਼ੁਰੂ ਕਰਨ ਲਈ ਇੱਥੋਂ ਵਿਚਾਰ ਲਓ।

ਹੋਰ ਪੜਚੋਲ ਕਰੋ

  • ਵੀਡੀਓ ਦੇ ਨਾਲ ਵੌਇਸ

    ਤੁਸੀਂ ਜੋ ਦੇਖ ਰਹੇ ਹੋ ਉਸ ਬਾਰੇ ChatGPT ਨਾਲ ਗੱਲ ਕਰੋ ਅਤੇ ਕਿਸੇ ਸਮੱਸਿਆ ਨੂੰ ਹੱਲ ਕਰਨ ਜਾਂ ਨਵੇਂ ਆਈਡੀਆ ਸੋਚਣ ਲਈ ਤੁਰੰਤ ਮਦਦ ਲਓ।

  • Atlas ਨਾਲ ਵੈੱਬ ਸਰਫਿੰਗ ਕਰੋ

    ਸਾਡੇ AI-ਸੰਚਾਲਿਤ ਬ੍ਰਾਊਜ਼ਰ Atlas ਦੀ ਵਰਤੋਂ ਕਰੋ, ਇਹ ਪੇਜਾਂ ਦਾ ਸਾਰ ਕੱਢਣ, ਉਤਪਾਦਾਂ ਦੀ ਤੁਲਨਾ ਕਰਨ, ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਜਾਂ ਇੰਟਰਨੈੱਟ 'ਤੇ ਕਈ ਤਰ੍ਹਾਂ ਦੇ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।

  • ChatGPT ਡੈਸਕਟੌਪ ਐਪ

    ChatGPT ਡੈਸਕਟੌਪ ਐਪ ਡਾਊਨਲੋਡ ਕਰੋ ਤਾਂ ਜੋ AI ਹਮੇਸ਼ਾ ਤੁਹਾਡੀ ਪਹੁੰਚ ਵਿੱਚ ਰਹ ਅਤੇ ਆਪਣੀ ਮਰਜ਼ੀ ਅਨੁਸਾਰ ਕੋਡ, ਫਾਈਲਾਂ, ਈਮੇਲਾਂ ਜਾਂ ਸਕ੍ਰੀਨਸ਼ੌਟਸ ਅਪਲੋਡ ਕਰੋ ਅਤੇ ਉਹਨਾਂ 'ਤੇ ਕੰਮ ਕਰੋ।

ChatGPT ਵਿੱਚ ਵੌਇਸ ਕੰਵਰਸੇਸ਼ਨਜ਼ ਸ਼ੁਰੂ ਕਰੋ